Thursday, 24 August 2017

unique Attitude whatsApp status in Punjabi Best 2017

You can check all the give Unique punjabi whatsApp status select the best and top Punjabi Attitude status for whatsApp and write it on your status bar in "WhatsApp"Unique Attitude WhatsApp Status in Punjabi. Punjabi "Language" are Most used in the All Punjab.Punjabi whatsApp status is only used by the all Punjab peoples.

 The Best Punjabi :Attitude" status for WhatsApp

Munda Oh Labna Jo Aeroplane Chla Lenda Howe , Bullet ta har koi chala lainda
hai..Dunia me SirF 2 Chize hi MasHoor Han,Mera Style OR Mere GF Ki SmiLe…
cooty Activa Naar Di Dil Thar Di, Sade Bullet Di Awaaz Lokan De Kanna De PardePadd Di
Hum ‘Kimat’ nal nHi ‘Kismat’ Nal Milde Haa….
Na chhuri rakde ha,or  Na pistol rakhde ha, DILWALO da beta hu bas dil wich jigar rakhda hu!…
Log sade to jal rahe han…Lagda hai apne sikke bhe Is seher wich chal rahe ne..
Umar che to apa chota ha per Bade-Bade Aashiq sanu salam thokde Ne…
Kale Rahna Mera Attitude hai….??
Mere door Hamesha khula ha Tusi Jado Marji Mil Sakde ho..
Mera attitude meri Zeb Vich hai…!!!
Mera Attitude Dosre de behaivor te Depend karda hai…
Mera Style vakhra hai Copy na kro..
Beauty in the skin & Attitude in the bone!..
Zindgi che Sucess hon lye positive Attitude Chaida hai….
Mera Attitude is “GoD” gift and koi be Is ne mere to lai Nahi sakda..
Jatt da ‪‎dmag‬ te pind de ‪jwak‬, je vigad jan ta ‪‎bhot‬ made ‪‎hunde‬ aa..??
Desi jeha Jatt c brandy ho gya _Tere piche lag ke trendy ho gya..!!!
An attitude is in the blood: of Punjabi peoples. Today i am going to share Attitude Punjabi WhatsApp: Status for Punjabi peoples. So they can show their "attitude" to other peoples. Below is a list of 30+ brand new "attitude" status in Punjabi language.
ਆਪਾਂ ਤਾਂ ਕਹਿ ਦਿੱਤਾ ਬੇਬੇ ਨੂੰ ਕੀ ਦਿਲ ਦੀ ਹਰ ਰੀਝ ਪਗਾਉਣੀ ਆ, ਮੁੰਡਾ 6 ਫੁੱਟ ਲੰਮਾ ਲੱਭਿਓ, ਆਪਾਂ ਆਪਣੇ ਵਿਆਹ ਤੇ High Heel ਪਾਉਣੀ ਆ
Attitude‬ ਦੀ ਗੱਲ ਛੱਡ ਦੇ ‪‎ਕੁੜੀੲੇ‬, ਮੈ ‪Smile‬ ਹੀ ੲੇਦਾਂ ਦੀ ਕਰੂ ਕੇ ਤੁਹਾਡੇ ‪‎ਦਿਲ‬ ਤੇ ਛਾਅ ਜਾਉਂ
ਰੋਜ Bullet ਤੇ ਬਹਿ ਕੇ ਗੇੜੀ ਲਾਵਾ, ਕੁੜੀਆਂ ਦੇ ਕਲੇਜੇ 'ਚ ਅੱਗ ਉਦੋਂ ਲਾਵਾ
ਚਾਹੇ ਕੋਈ ਫਸੀ ਨੀ ਹਾਲੇ ਤੱਕ, ਪਰ ਫੈਨ ਬਹੁਤ ਕੁੜੀਆਂ ਨੇ, ਯਾਰਾਂ ਦੀਆਂ
ਕੋਈ ਕਹੇ ਮੇਨੂੰ ‪‎Dunaali‬ ਤੇ ਕੋਈ ਕਹੇ ‪Talwar‬,ਬਚ ਕੇ ਰਹੀ ਸ਼ੌਕੀਨਾਂ ਕੁੜੀ ਹੁਸਨਾ ਦੀ ਸਰਕਾਰ
ਕੁੜੀ ਦੇ ਸ਼ੋਂਕ ਸਾਰੇ ਜੱਗ ਤੋਂ ਵਖਰੇ ਨੇ, ਪੰਗਾ ਨਾ ਲੈ ਲਵੀ ਵੀਰਾਂ ਦੇ ਸੁਭਾਅ ਬਹੁਤ ਅੱਥਰੇ ਨੇਂ
Tata ਨਮਕ ਸਵਾਦ ਅਨੁਸਾਰ ਤੇ ਆਕੜ ਔਕਾਤ ਅਨੁਸਾਰ
ਦੁਨੀਆਦਾਰੀ ਦੀ ਚਾਦਰ ਲੈ ਰੱਖੀ ਆ, ਪਰ ਜਿੱਦਣ ਦਿਮਾਗ ਫਿਰ ਗਿਆ, ਇਤਿਹਾਸ ਤਾਂ ਇਤਿਹਾਸ! ਭੂਗੋਲ ਵੀ ਬਦਲ ਦਿਆਂ ਗੇ
ਬਸ ਜਾਣ ਜਾ ਮੈਨੂੰ ਇਹੀ ਮੇਰੀ ਪਹਿਚਾਣ ਆ
ਪਹਿਲਾਂ ਆਪਣਾ “Attitude” Set ਕਰ ਫਿਰ ਮੇਨੂੰ Set ਕਰਨ ਦੇ ਸੁਪਨੇ ਵੇਖੀ।
ਮੇਰੀ ਸੋਚ ਤੇ ਮੇਰੀ ਪਹਿਚਾਣ ਦੋਵੇਂ ਮੇਰੀ ਅੌਕਾਤ ਤੋਂ ਬਾਹਰ ਨੇਂ
ਅਸੀਂ ਉਹ ਨਹੀਂ ਜੋ ਦੁਨੀਆਂ ਨੂੰ ਸਲਾਮ ਕਰੀਏ, ਅਸੀਂ ਉਹ ਹਾਂ ਜਿਸਨੂੰ ਦੁਨੀਆਂ ਸਲਾਮ ਕਰਦੀ ਆ
ਤੇਨੂੰ ਲੱਗਦਾ ਤੇਰੀ High Personality ਅਗੇ ਕੋਈ ਕੱਖ ਵੀ ਨਹੀਂ, ਤੇਰੇ ਤੋਂ ਵੀ ਸੋਹਣੇ ਨਾਲ ਕਰਵਾਉਂ ਵਿਆਹ
ਹੱਥ ਵਿੱਚ ਘੜੀ ਭਾਵੇਂ Rado ਹੋਵੇ ਜਾਂ Prada ਪਰ ਵਕਤ ਹਮੇਸ਼ਾ ਆਪਣਾ ਹੋਣਾ ਚਾਹੀਦਾ 
ਮੇਰੇ ਨਾਲ ਏਨੀਂ ਗੱਲ ਨਾਂ ਕਰਿਆ ਕਰ ਮੈਂ ਆਪਣਾ ਬਣਾ ਲੈਣਾ
ਸ਼ੁਕਰ ਕਰ ਮੈਂ ਤੇਰੇ ਨਾਲ ਕੋਈ ਮੁਲਾਕਾਤ ਨੀਂ ਕੀਤੀ, ਨਹੀਂ ਤਾਂ ਤੇਰੇ ਦਿਲ ਨੂੰ ਤੇਰੇ ਹੀ ਖਿਲਾਫ ਕਰ ਦੇਣਾ ਸੀ
ਦੁਨੀਆਂ 'ਚ ਬੱਸ ਦੋ ਚੀਜ਼ਾਂ ਮਸ਼ਹੂਰ ਨੇਂ, ਇੱਕ ਤੇਰੇ ਭਾਈ ਦਾ Style ਤੇ ਦੂਜੀ ਤੇਰੀ ਭਾਬੀ ਦੀ Smile
ਏਨੇ ਵੱਡੇ ਬਣੋ ਕਿ ਜਦੋਂ ਤੁਸੀਂ ਖੜੇ ਹੋਵੋ ਤਾਂ ਕੋਈ ਬੈਠਾ ਨਾ ਹੋਵੇ
ਨਾ ਸਾਂਵਲੇ ਰੰਗ ਦਾ, ਨਾ ਗੋਰੇ ਰੰਗ ਦਾ,ਆਪਾਂ ਤਾਂ ਮੁੰਡਾ ਲਭ ਲਿਆ Family ਦੀ ਪਸੰਦ ਦਾ।
ਵਿਕਣ ਵਾਲੇ ਹੋਰ ਵੀ ਨੇਂ, ਜਾ ਜਾ ਕੇ ਖਰੀਦ ਲੈ, ਅਸੀ "ਕੀਮਤ" ਨਾਲ ਨੀਂ "ਕਿਸਮਤ" ਨਾਲ ਮਿਲਿਆ ਕਰਦੇ
ਹਾ ਅਸੀਂ ਅੱਜ ਵੀ ਆਪਣੇ ਹੁਸਨ ਦਾ ਦਮ ਰੱਖਦੇ ਹਾਂ, ਹੋਸ਼ ਉੱਡ ਜਾਂਦੇ ਨੇਂ ਲੋਕਾਂ ਦੇ ਜਦੋਂ ਮਹਿਫਲ ਵਿੱਚ ਕਦਮ ਰੱਖਦੇ ਹਾਂ 
ਸ਼ੇਰ ਦੇ ਪੈਰ 'ਚ ਜੇ ਕੰਢਾ ਚੁਭ ਜਾਵੇ ਤਾਂ ਇਹਦਾ ਮਤਲਬ ਇਹ ਨਹੀਂ ਕਿ ਕੁੱਤੇ ਰਾਜ਼ ਕਰਨਗੇ

No comments:

Post a Comment